ਮੇਰਾ ਈ ਦਿੱਲ ਤੋਡ਼ ਦਿਤਾ

gurpreetpunjabishayar

dil apna punabi
ਮੇਰਾ ਈ ਦਿੱਲ ਤੋਡ਼ ਦਿਤਾ .
ਸਾਡੇ ਸੋਹਣੇ ਸੱਜਣਾ ਨੇ ,,
ਹੁਣ ਮੇਰੀ ਲਾਇਫ ਹੋ ਗਈ slow,
ਦੂਰੋ ਦੇਖ ਕ ਹੀ ਪਾਸਾ ਵੱਟ ਲੇਂਦੇ ਨੇ,
ਤੇ ਕਿਹੰਦੀ ,who r u , i don't know.
ਜੇ ਤੂ ਸੋਹਣੀਏ ਬਦ੍ਲ ਗਈ ਤੇ ਹੋਲੀ ਹੋਲੀ ਅਸੀ ਵੀ ਬਦ੍ਲ ਜਾਵਾਂਗੇ ,
ਬਿੱਲੋ ਤੇਰੇ ਵਿਆਹ ਤੇ ਆਕੇ ਅਸੀ,,
ਪੈਗ ਲੈ ਕੇ stage ਤੇ ਚੜਕੇ ਭੰਗੜਾ ਪਾਵਾਂਗੇ ,,
ਫਿਰ ਕਿ ਹੋ ਗੇਆ ਜੇ ਤੂ ਨਹੀ ਸੈਟ ਹੋਈ ,,,,
ਤੇਰੇ ਵਿਆਹ ਤੇ ਫਿਰ ਕੋਈ ਖਰੀ ਰੰਨ ਫ੍ਸਾਵਾਂਗੇ,
 
Top