ਮੇਰਾ ਇਕੱਲਾਪਨ

jaggi37

Member
ਮੇਰੇ ਜਿਸਮ ਚੋਂ ਫੁਟਦੇ ਕਿਸੇ ਦਰਦ ਵਰਗਾ ਮੇਰਾ ਇਕੱਲਾਪਨ
ਅਹਿਸਾਸਾਂ ਦੀ ਕਬਰ ਤੋਂ ਉੱਡਦੀ ਗਰਦ ਵਰਗਾ ਮੇਰਾ ਇਕੱਲਾਪਨ
ਦਿਲ ਦੇ ਬਹੁਤ ਕਰੀਬ ਕਿਸੇ ਹਮਦਰਦ ਵਰਗਾ ਮੇਰਾ ਇਕੱਲਾਪਨ
ਜਿੰਦਗੀ ਦੇ ਸਿਰ ਸਾਹਾਂ ਦੇ ਕਰਜ ਵਰਗਾ ਮੇਰਾ ਇਕੱਲਾਪਨ
 
Top