ਮੂੰਹ ਦੇ ਮਿੱਠੇ

Tejjot

Elite
ਮੂੰਹ ਦੇ ਮਿੱਠਿਆਂ ਨੇ ਸਾਨੂੰ ਰੱਜ ਕੇ ਸਤਾਇਆ ਏ
ਕਹਿਣਾ ਚਾਹੀਏ ਕੁੱਝ ਵੀ,ਉਹਨਾ ਕਰ ਇਸ਼ਾਰਾ ਬਿਠਾਇਆ ਏ
ਜ਼ਹਿਰ ਵਾਂਗੂ ਲੱਗਦੇ ਤੇਜੀ ਇਹੋ ਜਿਹੇ ਮੈਨੂੰ ਲੋਕ
ਰੰਗ ਬਦਲਣ ਪਲਾਂ ਚ ਰੱਖਦੇ ਮਨਾਂ ਚ ਖੋਟ @ਤੇਜੀ
 
Top