ਮੁੱਲ ਨਖਰੇ ਦਾ

ਇਕ ਮੋਟੀ ਤੇਰੀ ਅੱਖ ਕੜੇ
ਪਤਲਾ ਤੇਰਾ ਲੱਕ ਕੁੜੇ
ਨਾਲੇ ਨੱਕ ਵਿੱਚ ਨੱਥ ਪਾਈ ਹੋਈ ਆ
ਮੁੰਡੇ ਮਰ-2 ਜਾਣ
ਕਹਿ ਦੇ ਕਿਹੜੇ ਪਿੰਡ ਦੀ ਪਟੋਲਾ ਕੁੜੀ ਆਈ ਹੋਈ ਆ

Writer : Unknown
 
Top