ਮੁੱਲ

*Sandeep*

Mast malang
ਪਿਆਰਿਆਂ ਦੇ ਵਾਰ ਦਾ ਵੀ ਆਪਣਾ ਹੀ ਢੰਗ ਸੀ,
ਤੀਰ ਦੀਆਂ ਨੋਕਾਂ 'ਤੇ ਮੁਹੱਬਤਾਂ ਦਾ ਰੰਗ ਸੀ,

ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ,
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ........​
 
Ginni%20Singh.gif
 
Top