ਮੁੱਦਤਾਂ ਬਾਅਦ

Singh-a-lion

Prime VIP
♡ ਮੁੱਦਤਾਂ ਬਾਅਦ ਸੀ ਕਿਸੇ ਤੇ ਵਿਸ਼ਵਾਸ ਕੀਤਾ__,
♡ ਮੈ ਅੱਜ ਫੇਰ ਹਾਰ ਗਿਆ__,
♡ ਬਹੁਤ ਮੁਸ਼ਿਕਲ ਨਾਲ ਸੀ ਚੁੱਗ-ਚੁੱਗ ਦੁੱਖ ਇੱਕਠੇ ਕੀਤੇ__,
♡ ਅੱਜ ਫੇਰ ਕੋਈ ਸਭ ਖਿਲਾਰ ਗਿਆ__
 
Top