UNP

ਮੁੱਕੀ ਕਲਮ ਚੋ ਸਿਆਹੀ

Go Back   UNP > Poetry > Punjabi Poetry

UNP Register

 

 
Old 03-Aug-2010
~Guri_Gholia~
 
Post ਮੁੱਕੀ ਕਲਮ ਚੋ ਸਿਆਹੀ

ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ ਮੇਰਾ ਉਹਨੂੰ ਦੇਖਾਂ ਵਾਰੀ ਵਾਰੀ..

ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ,
ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ..

ਜਦੋ ਮੁੱਖੜੇ ਨੂੰ ਢੱਕ ਉਹ ਨੀਵੀਂ ਪਾ ਕੇ ਹੱਸੇ,
ਉਸ ਵੇਲੇ ਯਾਰੋ ਸਾਨੂੰ ਦੁਨੀਆਂ ਭੁੱਲੀ ਸਾਰੀ..

ਉਹਦੇ ਨੱਕ ਵਾਲਾ ਲੌਂਗ ਜਦੋ ਮਾਰੇ ਲਿਸ਼ਕਾਰੇ,
ਉਸ ਦੀ ਹਰ ਲਿਸ਼ਕੋਰ ਤੇ ਹਾਣੀਉਂ ਅਸੀ ਜਾਦੇ ਦਿਲ ਹਾਰੀ..

ਕਿਸ ਕਿਸ ਦਾ ਜ਼ਿਕਰ ਕਰਾਂ ਸੱਜਣਾਂ ਤੇਰੀ ਹਰ ਅਦਾ ਇੱਕ ਦੂਜੀ ਨਾਲੋਂ ਵੱਧ ਕੇ ਪਿਆਰੀ,
ਲਿਖਦੇ ਕਈ ਰਾਤਾਂ ਮੁੱਕ ਗਈਆਂ ਸਾਡੀਆਂ,ਨਾਲੇ ਮੁੱਕੀ ਕਲਮ ਚੋ ਸਿਆਹੀ.

 
Old 04-Aug-2010
jaswindersinghbaidwan
 
Re: ਮੁੱਕੀ ਕਲਮ ਚੋ ਸਿਆਹੀ

nice one..

 
Old 04-Aug-2010
Ravivir
 
Re: ਮੁੱਕੀ ਕਲਮ ਚੋ ਸਿਆਹੀ

nanga rakh ke laung wala pasa
ni kahto satho gund kaddi

Post New Thread  Reply

« ਏਨਾ ਉਚਾ ਉਡੀ ਕਿ ੲਦਲਾਂ ਤੋ ਪਾਰ ਹੋ ਗਈ | mere te mardi a »
X
Quick Register
User Name:
Email:
Human Verification


UNP