ਮੁੱਕ ਤੋਂ ਬਗੈਰ

ਸੱਜਣਾ ਨੂੰ ਵੀ ਚੰਗੇ ਓ ਲੱਗਦੇ,
ਜੋ ਇਜੱਤ ਖੇਹ-ਖਰਾਬ ਕਰਦੇ,
ਅਸੀ ਮੁੱਖ ਤੂੋਂ ਬਿੰਨਾ ਕੁੰਝ ਤੱਕਿਆ ਹੀ ਨਹੀ,
ਖੌਰੇ ਕਿਉ ਨੀ ਸਾਡਾ ਇਤਵਾਰ ਕਰਦੇ,

ਤਨਵੀਰ ਗਗਨ ਸਿੰਘ ਵਿਰਦੀ
ਜਿੰਦਗੀ ਦਾ ਦੋਸਤ ਗਗਨ :teelo
 
Top