ਮੁੱਕ ਜਾਣਾ

Singh-a-lion

Prime VIP
ਦਿਲ ਦਾ ਦਰਦ ਜਦ ਸਾਝਾਂ ਕੀਤਾ, ਤਾਂ ਮਜ਼ਾਕ ਉਡਾਇਆ ਲੋਕਾ ਨੇ..
ਅੰਦਰੋ ਅੰਦਰੀ ਘੁੱਟਦਾ ਰਿਹਾ, ਜਿਵੇ ਖੂਨ ਪੀਦੀਆ ਜ਼ੋਕਾ ਨੇ...
ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ, ਗਮਾਂ ਦੀਆ ਤਲਵਾਰੀ ਨੋਕਾ ਨੇ ...
ਅਸਾਂ ਵੀ ਭਰੀ ਜਵਾਨੀ ਮੁੱਕ ਜਾਣਾ ..... ਤੇ ਬਾਤ ਨਾ ਪੁੱਛਣੀ ਲੋਕਾ ਨੇ
 
ਅਸਾਂ ਵੀ ਭਰੀ ਜਵਾਨੀ ਮੁੱਕ ਜਾਣਾ ..... ਤੇ ਬਾਤ ਨਾ ਪੁੱਛਣੀ ਲੋਕਾ ਨੇ
:wah
 
Top