ਮੁੱਕ ਗਿਆ ਪੈਟ੍ਰੋਲ ਤੇਰਾ ਹੋਂਡਾ ਅਕਟੇਵਾ ਦਾ

ਮੁੱਕ ਗਿਆ ਪੈਟ੍ਰੋਲ ਤੇਰਾ ਹੋਂਡਾ ਅਕਟੇਵਾ ਦਾ
ਖੜ ਗਿਆ ਅੱਦ ਵਿਚਕਾਰ ਕੁੜੇ
ਤੇਨੂ ਨਾਲ ਬਿਠਾ ਲਿਆ ਨੀ ਜਦ ਕੋਲੋ ਬੁੱਲਟ ਤੇ ਲੰਗਿਆ ਗੁਰਪ੍ਰੀਤ ਯਾਰ ਕੁੜੇ
ਫੇਰ ਤੇਨੁ ਹਾਸੇ ਨਾਲ ਸੀ ਕੇਹ ਬੇਠਾ ਤੂ ਕਰ ਲੈ ਮੇਰੇ ਨਾਲ ਪਿਆਰ ਕੁੜੇ
ਤੂ ਤਾ ਗੱਲ ਦਿਲ ਤੇ ਲਾਕੇ ਬੇਹ ਗਈ ਤੇ ਛੱਡ ਲਿਆ ਤੂ ਆਪਣਾ ਪੇਹਲਾ ਦਿਲਦਾਰ ਕੁੜੇ
 
Top