ਮੁੰਡਾ ਦਿਲ ਦਾ ਨਹੀਂਉ ਮਾੜਾ

Saini Sa'aB

K00l$@!n!
ਦਾਰੂ ਨਹੀਂ ਪੀਂਦਾ

ਜ਼ਰਦਾ ਨਹੀਂ ਖਾਂਦਾ

ਸੂਟਾ ਨਹੀਂ ਲਾਂਦਾ

ਪੜਿਆ ਤੇ ਲਿਖਿਆ

ਹਰ ਇੱਕ ਨੂੰ ਹੱਸ ਕੇ ਬੁਲਾਂਦਾ

ਪਤਲਾ ਨਾ ਮੋਟਾ

ਨਾ ਦਿੱਲ ਦਾ ਖੋਟਾ

ਨਾ ਉੱਚਾ ਨਾ ਮਧਰਾ

ਨਾ ਬਹੁਤ ਵੱਡਾ ਨਾ ਬਹੁਤ ਛੋਟਾ

ਨਾ ਮੀਸਣਾ ਨਾ ਗੱਪੀ

ਨਾ ਚੁੱਪ ਨਾ ਖੱਪੀ

ਠੀਕ ਠਾਕ ਵਿੱਚ ਪੜਾਈ

ਨਾ ਕਿਸੇ ਕੁੜੀ ਦੇ ਪਿਛੇ ਸ਼ਦਾਈ

ਨਾ ਕੀਤੀ ਕਦੇ ਕਿਸੇ ਨਾਲ ਲੜਾਈ

ਯਾਰਾਂ ਨੂੰ ਮੰਨਦਾ ਆਪਣਾ ਭਾਈ


writer- unknown ji
 
Top