ਮੁਹੱਬਤ 'ਚ ਘੁਟਨ ਏਨੀ ਸੀ

RaviSandhu

SandhuBoyz.c0m
ਮੁਹੱਬਤ 'ਚ ਘੁਟਨ ਏਨੀ ਸੀ ਕੇ ਓਹ ਸਹਿ ਨਾ ਸਕੀ,
ਓਹ ਅੰਬਰ ਸੀ ਮੇਰੇ ਦਿਲ 'ਚ ਸਿਮਟ ਕੇ ਰਹਿ ਨਾ ਸਕੀ।
ਤਮੰਨਾ ਓਹਦੀ ਵੀ ਸੀ ਕਿ ਸਾਡਾ ਸਾਥ ਨਿਭੇ,
ਪਰ ਪੰਛੀ ਸੀ ਓਹ ਉੱਡੇ ਬਿਨਾ ਰਹ ਨਾ ਸਕੀ।

Type in Punjabi by ravi (SandhuBoyz)
 
Top