ਮੁਹੱਬਤ

Gill Saab

Yaar Malang
ਕਹਿੰਦੀ ਆਪਣੀ ਮੁਹੱਬਤ ਰੰਗ ਲਿਆਉਗੀ ?
ਮੈ ਕਿਹਾ ਹਾਂ ਪਰ ਤੂੰ ਫਿਕਰ ਨਾ ਕਰ
ਵਾਰੀ ਆਪਣੀ ਵੀ ਮਰਨ ਦੀ ਆਉਗੀ

by Unknown
 

Gill Saab

Yaar Malang
ਬਹਾਨੇ

ਅੱਜ ਮੈਨੂੰ ਇੰਝ ਲੱਗ ਰਿਹਾ ਵਾ ਕੇ
ਜਿਵੇਂ
ਉਹ ਮੈਥੋਂ ਖਹਿੜਾ ਛੁਡਾਉਣ ਲਈ ਬਹਾਨੇ ਘੜ ਰਹੀ ਹੈ

by Parnam
 
Top