ਮੁਹੋਬਤ

ਕਿੰਨਾਂ ਮਜਬੂਰ ਏ ਇਨਸਾਨ ਕਿਸਮਤ ਦੇ ਅੱਗੇ,
ਕਿੰਨੇ ਦੂਰ ਏ ਸੱਪਨੇ ਹਕੀਕਤ ਦੇ ਅੱਗੇ,
ਕੋਈ ਰੁੱਕੀ ਹੋਈ ਧੜਕਨ ਤੋਂਂ ਪੁੱਛੌ,
ਕਿਉ ਤੜਫਦਾ ਏ ਦਿਲ ਮੁਹੋਬਤ ਦੇ ਅੱਗੇ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top