ਮੁਹੋਬਤ

ਕਿਵੇ ਮੈਂ ਉਸ ਸਾਹਮਣੇ ਆਪਣੀ ਮੁਹੋਬਤ ਨੂੰ ਬਿਆਨ ਕਰਾਂ,
ਤੂੰ ਮੇਰੀ ਜਿੰਦਗੀ ਹੈ ਕਹਿ ਕਿਵੇ ਉਸਨੂੰ ਹੈਰਾਨ ਕਰਾ,

ਉਜੜ ਹੀ ਗਿਆ ਹਾਂ ਮੈਂ ਤਾਂ ਇਸਕ ਦੇ ਰਾਹ ਤੇ ਚੱਲਕੇ,
ਹੁੱਣ ਉਸਦੀ ਜਿੰਦਗੀ ਕਿਉ ਮੈਂ ਵਿਰਾਨ ਕਰਾਂ,

ਚੱਲਾ ਜਾਵਾਗਾਂ ਇਕ ਦਿਨ ਉਸਦੀ ਦੁੱਨੀਅਾ ਛੱਡਕੇ,
ਪਰ ਹੁੱਣ ਗੱਲ ਕਹਿ ਕਿ ਕਿਉ ਉਸਨੂੰ ਪਰੇਸਾਨ ਕਰਾਂ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)::(
 
Top