UNP

ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

Go Back   UNP > Poetry > Punjabi Poetry

UNP Register

 

 
Old 24-Nov-2010
gurpreetpunjabishayar
 
Post ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

ਜੇ ਘਰਾਂ ਤੋਂ ਤੁਰ ਪਏ ਹੋ ਦੋਸਤੇ
ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ
ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ
ਜਦ ਤੁਰੋ ਤਾਂ ਰੌਸ਼ਨੀ ਵਾਂਗੂ ਤੁਰੋ
ਮਰ ਰਹੀ ਹੈ ਰਾਤ ਤਿਲ ਤਿਲ ਪੈਰ ਪੈਰ
ਪੈਰ ਨਾ ਛੱਡੋ ਚਲੋ ਚਲਦੇ ਚਲੋ
ਮੰਜਿਲਾ ਤੇ ਪਹੁੰਚਣਾ ਮੁਸ਼ਕਿਲ ਨਹੀ
ਰਸਤਿਆ ਦੇ ਵਾਂਗ ਨਾ ਜੇਕਰ ਫਟੋ
ਪਰ ਜੇ ਭਿੱਜੇ ਹੋਣ ਮੁਸ਼ਕਿਲ ਉੱਡਣਾ
ਹੈ ਵਿਦਾ ਦਾ ਵਕਤ ਅੱਖ ਨਾ ਭਰੋ

ਲੇਖਕ ਗੁਰਪ੍ਰੀਤ

 
Old 24-Nov-2010
Und3rgr0und J4tt1
 
Re: ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

sahi keha

 
Old 24-Nov-2010
THE GODFATHER
 
Re: ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

vadhiya likheya 22..

 
Old 24-Nov-2010
Saini Sa'aB
 
Re: ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

nice one

 
Old 25-Nov-2010
saini2004
 
Re: ਮੁਸ਼ਕਿਲਾ ਤੇ ਔਕੜਾਂ ਤੋ ਨਾ ਡਰੋ

nice.....tfs

Post New Thread  Reply

« ਦਰਤਾਰ (Harwinder Tatla) | ਨੇ ਸਾਲ ਤੇਰੇ ਪਿਛੇ ਗਾਲ੍ ਦਿਤੇ »
X
Quick Register
User Name:
Email:
Human Verification


UNP