ਮੁਸਕਰਾਹਟ

*Amrinder Hundal*

Hundal Hunterz
ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ
ਵੀ ਮੁਸਕਰਾ ਪਵੇ..
ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ
ਲੈਂਦਾ ਹੈ।
ਇਹ ਹੈ ਮੁਸਕਰਾਹਟ ਦੀ ਤਾਕਤ , ਸੋ ਸਦਾ ਮੁਸਕਰਾਉਂਦੇ
ਰਹੋ.....!
 
Top