ਮੁਲਾਕਾਤ

ਕਦੇ ਤਾ ਤੁੰ ਸਮਝ ਮੇਰੇ ਜਜ਼ਬਾਤ ਨੂੰ , ਕਦੇ ਤਾ ਬਦਲ ਮੇਰੇ ਹਾਲਾਤ ਨੂੰ,_
ਦਿਨ ਨੂੰ ਵੇਖਾ ਤੇਰੀਆ ਸੁੰਨੀਆ ਰਾਹਾ ਨੂੰ ਤੇ ਰੌਵਾ ਉਠ ਉਠ ਹਰ ਰਾਤ ਨੂੰ__
ਯਾਦਾ ਤਾ ਤੇਰੀਆ ਰੋਜ਼ ਅੳਦੀਆ ਨੇ ਕਦੇ ਤੁੰ ਵੀ ਤਾ ਤਰਸ ਮੇਰੀ ਮੁਲਾਕਾਤ ਨੂੰ,
 
Top