ਮੁਲਕ ਬੇਗਾਨੇ

Taur Kaur

Member
ਆ ਕੇ ਮੁਲਕ ਬੇਗਾਨੇ ਡੇਰਾ ਲਾ ਲਿਆ |
ਅਸੀ ਲੱਗਦਾ ਯੂਰੂਆ ਦੇ ਨਾਲ ਮੌਹ ਪਾ ਲਿਆ |
ਮੰਨਿਆ ਏ ਵਿੱਚ ਪੈਸਾ ਕਈ ਗੂਣਾ ਵੱਧ , ਇਹਨਾਂ ਦੇਸਾਂ ਦੇ |
ਸਾਨੂੰ ਦੱਸੌ ਕੀ ਸੌਣਿਉ ਕਰਦੇ, ਅਸੀ ਵਿੱਚ ਪਰਦੇਸਾਂ ਦੇ ???​
 
Top