ਸਾਡੇ ਨਾਲ ਬੀਤਾਏ ਤੈਨੂੰ ਵੇਲੇ ਚੇਤੇ ਆਉਣੇ ਨੇ ਰੋਜ ਤਨਹਾਈਆਂ ਨੇ ਤੇਰੇ ਦਿਲੀਂ ਘੇਰੇ ਪਾਉਣੇ ਨੇ ਨਾ ਹੱਸ ਹੋਉ ਤੈਥੋਂ ਬਸ ਪਲੇ ਪਉ ਰੋਣਾ ਕਰਕੇ ਯਾਦ ਤੂੰ ਤੇਜੀ ਮੀਂਹ ਹੰਝੂਆਂ ਦੇ ਵਰਾਉਣੇ ਨੇ