ਮਿੱਤਰਾਂ ਦੀ ਆਵਾਜ਼ ਗੋਰੀਏ

jaggi37

Member
ਮਿਲੇ "ਜੱਗੀ" ਨੂੰ ਪਾਰਟੀ ਚ ਤੌਹਫ਼ੇ ਕੌਠੀ ਨੰ ਮਸ਼ਹੂਰੀ ਮਿਲ ਗਈ
ਕਹਿਨ ਕੁੱਝ ਵੀ ਨਾ ਰੱਬ ਨੇ ਲਕੋਇਆ ਹਰ ਸ਼ਹਿ ਜ਼ਰੂਰੀ ਮਿਲ ਗਈ
ਨੇੜੇ ਰਹਿਣ ਵਾਲੇ ਜਾਣਦੇ "ਜੱਗੀ" ਦੀ ਜਿੰਦਗੀ ਚੌਂ ਕੇਹੜੀ ਚੀਜ਼ ਥੁੜਦੀ
ਮਿੱਤਰਾਂ ਦੀ ਆਵਾਜ਼ ਗੋਰੀਏ , ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ


"ਜੱਗੀ" :so
 
Top