ਮਿੱਤਰਾਂ ਦੀ ਆਵਾਜ਼ ਗੋਰੀਏ

jaggi37

Member
ਕਿੰਝ ਉੱਕਦਾ ਸ਼ਿਕਾਰਨੇ ਨਿਸ਼ਾਨਾਂ , ਨੀਂ ਆ ਕੇ ਤੂੰ ਕਰੀਬ ਮਾਰਿਆ
ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ , ਨੀਂ ਜਿਹੜਾ ਤੂੰ ਗਰੀਬ ਮਾਰਿਆ
ਉਹੀ ਚੀਜ਼ ਸਾਡੀ ਟੁੱਟ ਗਈ , ਜਿਹੜੀ ਟੁੱਟ ਕੇ ਕਦੇ ਨਾ ਜੁੜਦੀ
ਮਿੱਤਰਾਂ ਦੀ ਆਵਾਜ਼ ਗੋਰੀਏ , ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ
 
Top