ਮਿੱਠੀਆਂ ਗੱਲਾਂ

[Gur-e]

Prime VIP
ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਮੈਨੂੰ ਮੋਂਹਦੀਆਂ ਨੇ,
ਇਹ ਅੱਖੀਆਂ ਮੈਨੂੰ ਮੇਰੇ ਤੋਂ ਵੀ ਖੋਹਦੀਆਂ ਨੇ,
ਫਿਰ ਤੇਰੀ ਖਾਤਿਰ ਜਾਨ ਦੇਣ ਤੇ ਤੁੱਲ ਜਾਈਦਾ,
ਤੂੰ ਬੈਠੀ ਹੋਂਵੇ ਕੋਲ਼ ਤੇ ਰੱਬ ਨੂੰ ਭੁੱਲ ਜਾਈਦਾ...
 
Top