ਮਿੱਠਾ ਦਰਦ

Lally Apra

_love_punjab_love_me_
ਮਿੱਠਾ ਮਿੱਠਾ ਦਰਦ ਤੇ ਹੰਝੂ ਨਮਕੀਨ ਬੜੇ
ਦਿਲ ਟੁੱਟਿਆ ਤੇ ਚਾਅ ਹੋ ਗਏ ਯਤੀਮ ਬੜੇ
ਲੱਖ ਭੁਲਾਕੇ ਦੇਖ ਲਏ ਹੁਣ ਨਹੀ ਭੁੱਲਦੇ
ਨਜ਼ਰਾਂ ਮ੍ਹੋਰੇ ਘੁੰਮਦੇ ਨੇ ਚੇਹਰੇ ਹੁਸੀਨ ਬੜੇ
wrt by...ਲਾਲੀ ਅੱਪਰਾ
 
Top