UNP

ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

Go Back   UNP > Poetry > Punjabi Poetry

UNP Register

 

 
Old 12-Oct-2010
RaviSandhu
 
Arrow ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ,
ਜਦੋਂ ਦਿਲ ਕੀਤਾ ਅਸੀਂ ਓਹਲੇ ਬੇਹ ਕੇ ਰੋ ਲਿਆ।
ਯਾਦ ਹੈ ਨਿਸ਼ਾਨੀ ਤੇਰੀ ਰੱਖੀ ਹੈ ਸੀਨੇ ਸਾਂਭ ਕੇ,
ਹਿਜਰਾਂ ਦੇ ਦਾਗ ਨੂੰ ਹੰਜੂਆਂ ਨਾਲ ਧੋ ਲਿਆ।
ਤੂੰ ਸੀ ਕਦੇ ਕੇਹਾ ਮੈਂ ਸੀ ਪਰਛਾਈਂ ਤੇਰੀ,
ਰੋਸ਼ਨੀ ਮੁੱਕੀ ਤੇ ਤੂੰ ਵੀ ਪਾਸਾ ਵੱਟ ਕੇ ਖਲੋ ਗਿਆ।
ਸੋਚਇਆ ਸੀ ਪੁੱਗੂ ਯਾਰੀ ਕੱਚਿਆਂ ਤੇ ਤਰ ਕੇ,
ਇਹ ਝੂਠਾ ਵਾਦਾ ਲੈ ਕੇ ਕਬਰਾਂ ਚ ਸੋਂ ਲਿਆ।
ਮੌਤ ਸੀ ਸੱਚੀ ਜੇਹੜੀ ਆਈ ਸੀ ਵਾਦਾ ਕਰਕੇ।
ਲਾਰੇ ਤੇਰਿਾਆਂ ਨੇ ਸਾਨੂੰ ਦੁਨੀਆ ਤੋਂ ਖੋਹ ਲਿਆ,
ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ।

 
Old 12-Oct-2010
harman03
 
Re: ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

bohat vadia

 
Old 12-Oct-2010
charanpreetsingh1984
 
Re: ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

bahut khoob .......

 
Old 12-Oct-2010
Ravivir
 
Re: ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

waah g waah

 
Old 26-Nov-2010
Saini Sa'aB
 
Re: ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆ

kya baat hai

Post New Thread  Reply

« ਰੱਬਾ ਸਾਨੂੰ ਮਾਫ਼ ਕਰੀਂ | ਇੱਸ਼ਕ ਤੇਰੇ ਦੇ ਰੋਜੇ »
X
Quick Register
User Name:
Email:
Human Verification


UNP