ਮਿੱਟੀ ਦਾ ਬਾਵਾ

Arun Bhardwaj

-->> Rule-Breaker <<--
ਜੇ ਤੂੰ
ਮਿੱਟੀ ਦਾ ਬਾਵਾ
ਤੇ ਮੈਂ
ਮਿੱਟੀ ਦਾ ਆਵਾ
ਬੈਠ ਸਿਰਹਾਣੇ ਮੇਰੇ
ਭਾਂਡੇ ਪਕਾ
ਨਾਲੇ ਭਾਂਡੇ ਪਕਾ
ਨਾਲੇ ਚਾਹ ਬਣਾ
ਨਾਲੇ ਪੀ ਨਾਲੇ ਪਿਲਾ
ਆ ਛੇਤੀ ਆ
ਨਾ ਦੇਰੀ ਲਾ
ਮੈਨੂੰ ਚੜਿਆ
ਰਹਿੰਦਾ ਚਾਅ
ਤੇ ਤਾਅ ....
ਦਇਆ ਬਾਬੂ ਨਮਨ
 
Top