ਮਾਵਾਂ

PENDU

Elite
ਮਾਵਾਂ

ਦੁੱਖ ਸਹਿੰਦੀਆਂ ਰਹਿੰਦੀਆਂ ਮਾਵਾਂ, ਯਾਦ ਆਉਂਦੀਆਂ ਰਹਿੰਦੀਆਂ ਮਾਵਾਂ ।

ਬੱਚੇ ਚਲੇ
ਜਾਂਦੇ ਹਨ ਦੂਰ ਪਰ, ਇੰਤਜ਼ਾਰ ਵਿੱਚ ਰਹਿੰਦੀਆਂ ਮਾਵਾਂ ।

...ਸਦਾ ਹੀ ਰਹਿਣ ਖੁਸ਼ੀਆਂ ਦੇ
ਮੇਲੇ, ਦੁਆਂਵਾਂ ਇਹੋ ਮੰਗਦੀਆਂ ਮਾਵਾਂ ।

ਮਮਤਾ ਸੂਲੀ 'ਤੇ ਹੈ ਵਿਲਕਦੀ ਜੋ, ਚਾਹ ਕੇ ਵੀ
ਨਹੀਂ ਬਣਦੀਆਂ ਮਾਵਾਂ ।

ਅਮਰ ਹੋ ਜਾਂਦੀਆਂ ਹਨ ਜੋ, ਮਾਣ ਦੇਸ਼ ਦੇ ਜੰਮਦੀਆਂ ਮਾਵਾਂ​
 
Top