ਮਾਰ ਕੇ ਜੱਫਾ ਬਹਿ ਗਈ ਸੀ ਲਾ ਜ਼ਿੰਦਗੀ ਨੂ ਦਾਅ

KARAN

Prime VIP
ਮਾਰ ਕੇ ਜੱਫਾ ਬਹਿ ਗਈ ਸੀ ਲਾ ਜ਼ਿੰਦਗੀ ਨੂ ਦਾਅ
ਕੱਲ ਰਾਤੀਂ ਮੈਨੂ ਸੁਪਨੇ ਦੇ ਵਿੱਚ ਮੌਤ ਗਈ ਸੀ ਆ
ਮੈਂ ਕਿਆ ਕੱਮ ਬਥੇਰੇ ਰਹਿੰਦੇ ਦੋ ਦਿਨ ਦੇ ਦੇ ਹੋਰ
ਕਹਿੰਦੀ ਹੁਣ ਨਹੀਂ ਗੱਲ ਸੁਣਨੀ, ਲਾ ਲੈ ਕਿੰਨਾ ਜ਼ੋਰ
ਮੈਂ ਕਿਹਾ ਅਮੜੀ ਮੇਰੀ ਦਾ ਜ਼ਰਾ ਬੁੱਢਾ ਝਾਟਾ ਵੇਖ
ਕਹਿੰਦੀ ਮਿਲਦਾ ਓਹੀ ਏ ਜਿਹੋ ਜਏ ਹੁੰਦੇ ਲੇਖ
ਕਾਲ ਕਹੇ ਚੱਲ ਟੈਮ ਹੋ ਗਿਆ ਫੜਕੇ ਮੇਰੀ ਬਾਂਹ
ਛੱਡ ਆਇਆ ਮੈਂ ਘੂਕ ਨੀਂਦ ਵਿੱਚ ਸੁੱਤੀ ਪਈ ਸੀ ਮਾਂ ........

Zaildar Pargat Singh
 
Top