ਮਾਪੇ ਕਹਿੰਦੇ ਜੱਜ ਬਣਨਾ

jaggi37

Member
ਲੰਮੀਆਂ ਜਮੀਨਾਂ ਖੁੱਲਾ ਬਾਪੂ ਕੋਲੇ ਕੈਸ਼
ਚੰਡੀਗੜ੍ਹ ਪੜ੍ਹੇ ਮੁੰਡਾ ਕਰੇ ਪੂਰੀ ਐਸ਼
ਰਹੇ ਘੁੰਮਦਾ ਰਹੇ ਘੁੰਮਦਾ
ਰਹੇ ਘੁੰਮਦਾ ਉਹ ਸਾਰੀ ਦਿਹਾੜੀ
ਮਾਪੇ ਕਹਿੰਦੇ ਜੱਜ ਬਣਨਾ
ਮੁੰਡਾ ਹਵਾਲਾਤ ਗਿਆ ਕਈ ਵਾਰੀ
ਮਾਪੇ ਕਹਿੰਦੇ ਜੱਜ ਬਣਨਾ
 
Top