ਮਾਪਿਆ ਦੇ ਲਈ ਧੀਆਂ ਪੁੱਤਾ ਨਾਲੋ ਵਧ ਕੇ

→ ✰ Dead . UnP ✰ ←

→ Pendu ✰ ←
Staff member
ਕਿਸੇ ਨੂੰ ਤਾ ਹਮ੍ਸਫ਼ਰ ਬਨਾਣਾ ਹੀ ਪੈਦਾ ਏ

ਕੱਲੇ ਕਟੀ ਜਾਂਦੀ ਜਿੰਦਗੀ ਸਾਰੀ ਨਈ ਹੁੰਦੀ

ਬਹੁਤੇ ਯਾਰ ਯਾਰ ਕਹਨ ਵਾਲੇ ਯਾਰ ਨਇਓ ਹੁੰਦੇ

ਤੇ ਹਰ ਇਕ ਨਾਲ ਵੀ ਦਿਲ ਯਾਰੀ ਨਈ ਹੁੰਦੀ

ਮਾਪਿਆ ਦੇ ਲਈ ਧੀਆਂ ਪੁੱਤਾ ਨਾਲੋ ਵਧ ਕੇ

ਦੁਨਿਯਾ ਤੇ ਚੀਜ ਹੋਰ ਕੋਈ ਪਿਆਰੀ ਨਈ ਹੁੰਦੀ..

_________
Unknown
 
Top