ਮਾਪਿਆਂ

dhami_preet

Member
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ,

ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ..

ਦੱਸੋ ਫਿਰ ਕਿਉਂ ਨਾਂ ਆਖਾਂ ਰੱਬ,

ਮੈਂ ਆਪਣੇ ਮਾਪਿਆਂ ਨੂੰ..!!
 
Top