ਮਾਅਲ ਬਿਨਾਂ ਕਿਵੇਂ ਘੁੰਮੂ ਚਰਖਾ

KARAN

Prime VIP
ਮਾਅਲ ਬਿਨਾਂ ਕਿਵੇਂ ਘੁੰਮੂ ਚਰਖਾ ਬਈ ਪਿਆਰ ਤਾਂ ਸਾਡਾ ਹੈ ਇੱਕ ਤਰਫਾ,
ਆਪਣੇਂ ਦੁੱਖ ਵੀ ਦੇ ਜਾਂਦੀ ਏ ਕਹਿ ਨਹੀਂ ਸਕਦੇ ਕੇ ਕਰਦੀ ਸਰਫਾ,
ਤਕਦੀਰ ਸਾਡੀ ਸਾਡੀ ਹੀਰ ਦੇ ਵਰਗੀ ਪਾਉਦੀ ਰੋਜ਼ ਨਵਾਂ ਹੀ ਪਰਚਾ,
ਮੈਂ ਇੱਕ ਸਫਾ ਤੇ ਉਹ ਸਫਾ ਦੂਸਰਾ ਜ਼ਿੰਦਗੀ ਦੋਹਾਂ ਦੀ ਇੱਕ ਵਰਕਾ,
ਮੈਂ ਮੱਸਿਆ ਦੀ ਰਾਤ ਜਿਹਾ ਹਾ ਤੇ ਉਹ ਅਮਿਰਤ ਵੇਲਾ ਤੜਕਾ,
ਸੁਖਪਾਲ ਦੇ ਲਈ ਉਹ ਟੱਲ ਮੰਦਿਰ ਦਾ ਤੇ ਯਾਰ ਉਹਦੇ ਲਈ ਖੜਕਾ-ਦੜਕਾ,

sukhpal Aujla
 
Top