ਮਾਂ ਦਾ ਰੁਤਬਾ ਹੈ ਬਹੁਤ ਵੱਡਾ

JUGGY D

BACK TO BASIC
ਮਾਂ ਦਾ ਰੁਤਬਾ ਹੈ ਬਹੁਤ ਵੱਡਾ

ਮਾਂ ਕਹੇ ਤਾਂ ਛਾਤੀ ਚ ਠੰਡ ਪੈਂਦੀ

ਮਾਂ ਸਬਦ ਹੈ ਬਹੁਤ ਪਿਆਰਾ ਜਿਹਾ

ਮਾਂ ਕਹੇ ਤਾ ਮੂੰਹ ਵਿਚ ਖੰਡ ਪੈਂਦੀ

ਬੱਚਾ ਰੋਟੀ ਅਗਰ ਖਾਂਦਾ ਹੋਵੇ ਤਾਂ

ਮਾਂ ਦੇਖ ਕੇ ਹੀ ਹੈ ਰੱਜ ਜਾਂਦੀ

ਦੀਪ ਛੱਡ ਪਰਦੇਸ ਜਾ ਮਿਲ ਮਾਂ ਨੂੰ

ਤੈਨੂੰ ਮਿਲਣ ਨੂੰ ਰਾਹਾਂ ਤੇ ਅਖਾਂ ਵਿਛਾਈ ਜਾਂਦੀ


"ਪਤਾ ਨਹੀ ਲੇਖਕ ਕੋਣ ਹੈ"
 
Top