ਮਾਂ ਤਰਲੇ ਮਾਰੇ

Arun Bhardwaj

-->> Rule-Breaker <<--
ਵੇਖ ਤੇਰੀ ਮਾਂ ਤਰਲੇ ਮਾਰੇ, ਤੇਰੇ ਅੱਗੇ ਮਿੰਨਤ ਗੁਜਾਰੇ
ਸਾਰੀ ਜਿੰਦਗੀ ਰੋਈ ਕਲਪੀ, ਜਾਂਦੀ ਵਾਰ ਹਸਾਦੇ
ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ ।

ਮਗਰ -ਮਗਰ ਤੇਰੇ ਫਿਰ ਨਈਂ ਸਕਦੀ, ਹੁਣ ਤੁਰਨੋ ਮੈਂ ਰਹਿਗੀ
ਕੀ ਫਾਇਦਾ ਪਛਤਾਉਣੇ ਦਾ, ਜਦ ਮੜੀਆਂ ਵੱਲ ਨੂੰ ਪੈ ਗਈ
ਕਿਸੇ ਚੰਗੇ ਦੀ ਸੰਗਤ ਦਾ, ਤੇਰੇ ਤੇ ਅਸਰ ਕਿਤੇ ਰੱਬ ਪਾਦੇ
ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ ।
.
think about this friends ,please say not to drugs ......

Written By :- :dn

 
Top