ਮਾਂ

Saini Sa'aB

K00l$@!n!
ਜਦੋਂ ਰੋਟੀ ਖੋਹੰਦੇ ਹੱਥ 'ਚੋਂ ਕਾਂ,
ਤਾਂ ਚੇਤੇ ਆਉਂਦੀ ਹੈਂ ਮਾਂ,

ਜਦੋਂ ਕਿਸੇ ਦਰਖਤ ਦੀ ਵੇਖਾਂ ਠੰਡੜੀ ਛਾਂ,
ਤਾਂ ਚੇਤੇ ਆਉਂਦੀ ਹੈਂ ਮਾਂ,


ਜਦੋਂ ਕਿਸੇ ਅਨਾਥ ਨੂੰ ਭਟਕਦਾ ਵੇਖਾਂ ਥਾਂ ਥਾਂ,
ਤਾਂ ਚੇਤੇ ਆਉਂਦੀ ਹੈਂ ਮਾਂ


ਪਰਦੇਸਾਂ ਵਿੱਚ ਇਕੱਲਾ ਬੈਠਾਂ ਤਾਂ,
ਤਾਂ ਚੇਤੇ ਆਉਂਦੀ ਹੈਂ ਮਾਂ,

ਜਦੋਂ ਬਾਕੀ ਦੇ ਰਿਸ਼ਤੇ ਜੋ ਜਾਂ ਪਰਾਂ
ਤਾਂ ਚੇਤੇ ਆਉਂਦੀ ਹੈਂ ਮਾਂ

ਇੱਕ ਬੱਚੇ ਨੂ ਰੋਂਦਿਆਂ ਵੇਖਾਂ ਤਾਂ,
ਤਾਂ ਚੇਤੇ ਆਉਂਦੀ ਹੈਂ ਮਾਂ


writer :- unknown
 
Top