ਮਾਂ

Surkhabb

Member
ਜਦ ਛੋਟੇ ਸੀ ਤਾ ਲਰਦੇ ਸੀ ,
ਮਾਂ ਮੇਰੀ ਏ ਮਾਂ ਮੇਰੀ ਏ,
ਹੁਣ ਵੱਡੇ ਹੋਏ ਤਾ ਲਰਦੇ ਆ ,
ਮਾਂ ਤੇਰੀ ਏ ਮਾਂ ਤੇਰੀ ਏ.....


4508-surkhaa-ckopy.jpg
 
veer bilkul sahi kiha eh beshak bhave chaar laines ne but jado mai isnu read keeta tan meri life da oh seen age aa gya jisnu soch k mere mann andr ajj v bhut dard hunda
 
Top