ਮਹਿਰਬਾਨੀਆਂ

ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ,
ਜ਼ਿੰਦਗੀ ਵਿੱਚ ਲਾਭ ਅਤੇ ਹਾਨੀਆਂ ਵੀ ਬਹੁਤ ਨੇ
ਕੀ ਹੋਇਆ ਜੇ ਰੱਬ ਨੇ ਕੋਈ ਜ਼ਖਮ ਦੇ ਦਿੱਤਾ,
ਉਸਦੀਆਂ ਸਾਡੇ ਤੇ ਮਹਿਰਬਾਨੀਆਂ ਵੀ ਬੁਹਤ ਨੇ>


 
Top