ਨਾ ਸਮਾਂ ਕਿਸੇ ਦੀ ਉਡੀਕ ਕਰਦਾ, ਨਾ ਮੌਤ ਨੇ ਉਮਰਾ ਜਾਣੀਆ ਨੇ..ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.!