UNP

ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ

ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ,
ਨਹੀਂ ਹਿੰਦੂ ਤੇ ਇਕ ਵੀ ਜਾਂਦਾ ।
ਮੰਦਰ ਵਿਚ ਪਵੇ ਝਲਕ ਕਾਅਬਿਆਂ ਦੀ,
ਮੁਸਲਮਾਨ ਦਾ ਇਕ ਨਹੀਂ ਜੀਅ ਜਾਂਦਾ ।

ਇਹਨਾਂ ਦੋਹਾਂ ਤੋਂ ਜਿਹੜੇ ਪਏ ਰਹਿਣ ਲੜਦੇ,
ਭਲਾ ਉਹਨਾਂ ਦਾ ਇਹਦੇ 'ਚ ਕੀ ਜਾਂਦਾ ।
ਚੰਗਾ ਹੁੰਦਾ ਮੈਅਖ਼ਾਨੇ ਬਣਾ ਛੱਡਦੇ,
ਜੀਹਦਾ ਜੀ ਕਰਦਾ ਉਹੋ ਪੀ ਜਾਂਦਾ ।

Post New Thread  Reply

« ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ | ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ »
X
Quick Register
User Name:
Email:
Human Verification


UNP