ਮਰਨ ਤੌ ਬਾਅਦ

ਨਾ ਜਾਣੇ ਕਿਉ ਇੰਨਾ ਝੂਠ ਬੌਲਦੇ ਨੇ ਲੌਕ
ਜੌ ਕਰਦੇ ਨੇ ਪਿਆਰ ਉਸਨੂੰ ਕਿਉ ਰੌਲਦੇ ਨੇ ਲੌਕ
ਜਿਉਦਿਆ ਦਾ ਤਾ ਕੌਈ ਦਿਲ ਨਹੀ ਫਰੌਲਦਾ
ਮਰਨ ਤੌ ਬਾਅਦ ਕਿਉ ਸੁਆਹ ਵੀ ਫਰੌਲਦੇ ਨੇ ਲੌਕ
 
Top