ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ

riskyjatt

Risky Jatt
ਸੂਹੀ ਸਲਵਾਰ ਤੇ ਬਦਾਮੀ ਕੁੜਤੀ , ਮੜਕ ਨਾਲ ਤੁਰੇ ਭੋਰਾ ਹੈ ਨਈ ਫੁਰਤੀ
ਤੰਗ ਜੇਹੇ ਸੂਟਾਂ ਦੀ ਓਹ ਫੈਨ ਲੱਗਦੀ , ਸੱਚ ਜਾਣੋ ਪਰੀਆਂ ਦੀ ਭੈਣ ਲੱਗਦੀ
ਸੋਨੇ ਦੀਆਂ ਝਾਂਜਰਾ ਨੇ ਸ਼ੋਰ ਪਾ ਲਿਆ , ਨਵੀਂ ਨਵੀਂ ਜੁੱਤੀ ਨੇ ਸੀ ਪੈਰ ਖਾ ਲਿਆ
ਸੋਚੇਆ ਸੀ ਚੁੰਨੀ ਹੇਠਾਂ ਚੇਹਰਾਂ ਦੇਖਲਾਂ , ਹੁਸਨਾਂ ਦੀ ਰਾਣੀ ਨੂੰ ਮੈਂ ਮੱਥਾ ਟੇਕਲਾਂ
ਵੰਗਾ ਦੀ ਛਣਕ ਨਾਲ ਨੀਂਦ ਖੁੱਲ ਗਈ , ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ
ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ , ਹਾਏ ਭੁੱਲ ਗਈ !!!
 
Top