ਮਨ ਪਰਚਾਵਾ ਸੀ

Singh-a-lion

Prime VIP
ਪਿਆਰ-ਪਿਆਰ ਉਹ ਕਰਦੀ ਰਹੀ__ਪਿਆਰ ਨਹੀ ਉਹ ਤਾਂ ਇੱਕ ਦਿਖਾਵਾ ਸੀ,
ਦਿਲ ਤਾਂ ਉਹਨੇ ਕਿਸੇ ਨੂੰ ਦੇ ਛੱਡਿਆ ਸੀ ,ਮੇਰੇ ਨਾਲ ਤਾਂ ਸਿਰਫ ਮਨ ਪਰਚਾਵਾ ਸੀ
 
Top