ਮਣਕੇ

Tejjot

Elite
ਖਿੰਡ ਗਏ ਨੇ ਮਣਕੇ ਟੁੱਟੀ ਮਾਲਾ ਇਸ਼ਕੇ ਦੀ
ਚੁੱਗ ਦਾ ਫਿਰੇ ਮਣਕੇ ਟੁੱਟੀ ਮਾਲਾ ਇਸ਼ਕੇ ਦੀ
ਤੰਦ ਕੱਚਾ,ਪਿਆਰ ਕੱਚਾ,ਥੋੜੀ ਖਿੱਚ ਨਾਲ ਟੁੱਟ ਗਿਆ
ਮੇਰਾ ਸੱਜਣ ਦੂਰ ਹੋਇਆ,ਜਖਮ ਵਿਛੋੜੇ ਦਾ ਫੁੱਟ ਗਿਆ
ਹੁਣ ਮੇਰੀ ਆਸ ਤੇਰੇ ਤੇ,ਰੱਬਾਂ ਤੂੰ ਹੀ ਕੁੱਝ ਕਰ ਦੇ
ਚਿਰਾਂ ਤੋਂ ਹੀ ਝੱਲ਼ੇ ਦੁੱਖੜੇ,ਸਾਡੇ ਵਿਹੜੇ ਖੁਸ਼ੀਆ ਭਰ ਦੇ @ਤੇਜੀ
 
Top