ਮਜ਼ਬੂਰ ਹੋ ਗਏ

[Gur-e]

Prime VIP
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ ,
ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ,
ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,
ਤਾ ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ ......
 
Top