ਮਜਬੂਰੀਆਂ

Arun Bhardwaj

-->> Rule-Breaker <<--
ਮਜਬੂਰੀਆਂ ਗਿਣਾਕੇ ਛੱਡ ਜਾਣਾ, ਕੋਈ ਪਿਆਰ ਨਹੀ ਹੁੰਦਾ
ਕੁਝ ਦੂਰੀਆਂ ਬਣਾਕੇ ਛੱਡ ਜਾਣਾ,ਕੋਈ ਪਿਆਰ ਨਹੀ ਹੁੰਦਾ

ਪਿਆਰ ਤਾਂ ਹਮਦਰਦੀ,ਸਮਝ,ਕਦਰਾਂ ਵਿਚ ਵੱਸਦਾ ਹੈ
ਮੱਥੇ ਘੂਰੀਆਂ ਦਿਖਾਕੇ ਛੱਡ ਜਾਣਾ,ਕੋਈ ਪਿਆਰ ਨਹੀ ਹੁੰਦਾ

write ...by ...ਲਾ ਲੀ ਅੱ ਪ ਰਾ
 
Top