ਮਜਬੂਰੀ

[Gur-e]

Prime VIP
ਅੱਜ ਤੱਕ ਸਮਝ ਨਾ ਪਾਏ ਵਿੱਚ ਸਾਡੇ ਮਜਬੂਰੀ ਨੂੰ,,,

ਕਿੰਝ ਮਿਟਾਵਾਂ ਦਿਲਾਂ ਵਿਚਾਲੇ ਆ ਗਈ ਦੂਰੀ ਨੂੰ,,,

ਪਲ ਵਿੱਚ ਭੁੱਲਗੀ ਜਾਨ ਤੋਂ ਵਧਕੇ ਜਿਸ ਨੂੰ ਚਾਹੁੰਦੇ ਸੀ,,,

ਉਹ ਫੁੱਲ ਹੀ ਕੰਡੇ ਬਣ ਗਏ ਜੋ ਰਾਹਾਂ ਮਹਿਕਾਉਂਦੇ ਸੀ,
 
Top