ਮਜਬੂਰੀ

preet_singh

a¯n¯i¯m¯a¯l¯_¯l¯o¯v¯e¯r¯
ਕੁਛ ਉਸਦੀ ਮਜਬੂਰੀ ਸੀ ਕੁਛ ਮੇਰੀ ਮਜਬੂਰੀ ਸੀ,

ਖਵਾਇਸ਼ ਜੋ ਦਿਲ ਉਸਦੇ ਚ ਸੀ ਉਹ ਵੀ ਅਧੂਰੀ ਸੀ,

ਕੁਛ ਉਸਦੀ ਮਜਬੂਰੀ ਸੀ ਕੁਛ ਮੇਰੀ ਮਜਬੂਰੀ ਸੀ,

ਤਕੀਆਂ ਮੇ ਰਾਹਾਂ ਉਸਦੀਆਂ ਕਈ ਵਾਰ,

ਕੀ ਸੀ ਉਸ ਮਰਜਾਣੀ ਦੇ ਦਿਲ ਵਿਚ ਜੋ ਸਾਨੂੰ ਕਹਿ ਨਹੀ ਸੀ ਸਕਦੀ ਇਕ ਵਾਰ,

ਕੁਛ ਉਸਦੀ ਮਜਬੂਰੀ ਸੀ ਕੁਛ ਮੇਰੀ ਮਜਬੂਰੀ ਸੀ,

ਸਾਨੂੰ ਵੇਖ ਗਲੀ ਚੋਂ ਲੰਘਦੀ ਹਸ ਕੇ ,

ਅਸੀਂ ਵੀ ਪਾਗਲ ਸੀ ਜਿਹੜੇ ਉਸਦੀ ਝੂਠੀ ਹਸੀ ਚ ਫਸ ਗਏ,

ਹਰ ਰਾਤ ਸੁਪਨੇ ਚ ਉਹ ਮੇਰੇ ਆਉਦੀ ਸੀ,

ਦੁਖ ਸਾਡਾ ਇਕ ਪਲ ਵਿ ਨਾ ਸਹਿਦੀ ਸੀ,

ਕੁਛ ਉਸਦੀ ਮਜਬੂਰੀ ਸੀ ਕੁਛ " ਪੀ੍ਤ " ਦੀ ਮਜਬੂਰੀ ਸੀ,



English:-

Kuch usdi majboori si , kuch meri majboori si ,

khawesh jo dil usde ch si oh vi adhuri si ,

Kuch usdi majboori si , kuch meri majboori si,

takiaan mai rahaan usdiya kyi waar,

Ki si us marjani de dil wich mainu keh nhi skdi si ik waar,

Kuch usdi majboori si , kuch meri majboori si,

sanu wekh gali cho langdi has ke,

assi vi pagal si jehde usdu jhuthi hasi ch fas gye,

har raat supne ch oh mere aaundi si ,

dukh sada ik pal vi na oh sehndi si,

Kuch usdi majboori si , kuch " PREET " di majboori si..!!!
 
Last edited:
Top