UNP

ਮਖੋਲ ਤੇ ਤਮਾਸ਼ਾ

Go Back   UNP > Poetry > Punjabi Poetry

UNP Register

 

 
Old 27-Sep-2012
Arun Bhardwaj
 
Lightbulb ਮਖੋਲ ਤੇ ਤਮਾਸ਼ਾ

ਸ਼ੱਡ ਯਾਰਾ ਨਾ ਕਰ ,
ਤੂੰ ਦੁਖਾਂ ਦਾ ਖੁਲਾਸਾ ,
ਲੋਕਾਂ ਲਈ ਬਣੇਂਗਾ ,
ਐਵੇਂ ਮਖੋਲ ਤੇ ਤਮਾਸ਼ਾ,

ਤੇਰੇ ਦੁਖਾਂ ਦਾ ਏਹਸਾਸ ,
ਤਾਂ ਹੁਣਾ ਕਿਸੇ ਹੀ ਇੱਕ ਨੂੰ ,
ਬਹੁਤਿਆਂ ਤਾਂ ਦੇਣ ਆਓਣਾ ,
ਬੱਸ ਝੂਠਾ ਜੇਹਾ ਦਿਲਾਸਾ

ਤੇਰੀ ਅੱਖੀਆਂ ਦੇ ਹੰਜੂ ,
ਤਾਂ ਕਿਸੇ ਨਾ ਵਹੋਉਣੇ,
ਹੱਸ ਤਾਂ ਭਾਂਵੇ ਲੈਣ ,
ਤੇਰੀ ਬੁੱਲੀਆਂ ਦਾ ਹਾਸਾ ,

ਕੀ ਰੱਖਦਾ ਏ ਉਮੀਦ ,
ਤੂੰ ਗੈਰਾਂ ਕੋਲੋਂ ,
ਜਦ ਅਪਣਿਆਂ ਦਾ ਹੀ ਏ ,
ਨਾ ਕੋਈ ਭਰਵਾਸਾ ,


ਇਸ ਲਈ ਜੇ ਚੁੱਪ ਹੀ ਰਹੇਂਗਾ ,
ਤੇ ਚੰਗਾ ਰਹੇਂਗਾ ,
ਨਹੀ ਤਾ ਬਣੇਗਾਂ **ਫੁੱਲ** ਵਾਂਗੂੰ ,
ਲੋਕਾਂ ਦੇ ਲਾਈ ਹਾਸਾ ,** ਨਿਮਾਣਾ :- ਜਤਿੰਦਰ ਸਿੰਘ ਫੁੱਲ **


 
Old 28-Sep-2012
MG
 
Re: ਮਖੋਲ ਤੇ ਤਮਾਸ਼ਾ


Post New Thread  Reply

« Khavab | ਯਾਰੀ ਨੂ ਦਾਗ »
X
Quick Register
User Name:
Email:
Human Verification


UNP