ਮਂਨਿਆ ਕੀ ਸੋਹਣੇ ਉ

ਮਂਨਿਆ ਕੀ ਸੋਹਣੇ ਉ
ਜੀ ਸੋਹਣੇ ਤੁਸੀ ਰੱਜ ਕੇ...
ਪਰੀਆਂ ਦੇ ਵਾਂਗੂ ਨਿੱਤ ਰਹਿਂਦੇ ਸੱਜ ਧੱਜ ਕੇ....
ਆਕੇ online ਦੋ ਪੱਲ ਵੀ ਬਿਤਾ ਲਿਆ ਕਰੋ...
...
ਅਸੀ ਨਹਿਉ ਕਹਿਂਦੇ ਤੁਸੀ ਪਿਆਰ ਕਰ ਲਉ.....
ਬੱਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ...
 
Top