ਭੋਰਾ ਨੀ ਅਫਸੌਸ

ਜਿਸ ਦੀ ਜਿੰਦਗੀ ਮੈ ਫੂਲਾ ਦੀ ਸੇਜ ਬਣਾਈ..
ਮੈਨੂੰ ਗਲੀਆ ਦੇ ਕੱਖਾ ਵਾਗ ਲਿਤਾੜ ਗਈ..


ਛੱਡ ਜਾਣ ਵਾਲੀ ਦਾ ਦਿਲੋ ਸ਼ੁਕਰਾਨਾ ਕਰਾਂ...
ਸਦਾ ਲਈ ਮੇਰੀ ਜਿੰਦਗੀ ਸੁਦਾਰ ਗਈ...


ਤੇਰੇ ਪੀਛੋ ਆਈ ਜਿੰਦਗੀ ਦੀ ਸਹੀ ਸਮਝ ਮੈਨੂੰ
ਟੇਡੇ ਰਾਹੀ ਪਾਉਦੀ ਮੈਨੂੰ ਸਿਦੇ ਰਾਹੇ ਪਾ ਗਈ

ਚੰਗਾ ਹੋਇਆ ਗੂੰਝੀ ਸੱਟ ਮਾਰੀ ਮੇਰੇ ਦਿੱਲ ਉਤੇ..
ਆਪਣੇ ਪਰਾਇਆ ਦਾ ਫਰਕ ਦਿਖਾ ਗਈ

ਸੱਚ ਮੰਨੀ ਹਰਪ੍ਰੀਤ ਨੂੰ ਭੋਰਾ ਨੀ ਅਫਸੌਸ ਹੁਣ ...
ਭੈੜੇ ਸੁਪਨੇ ਵਾਗ ਤੂੰ ਉਹਨੇ ਵੀ ਭੁੱਲਾ ਤੀ
--Harpreet Singh
 
Last edited:

JUGGY D

BACK TO BASIC
kiyaa baat aa veer ji ..lagda bahut dukhi c usto :n

ਛੱਠ ਜਾਣ ਵਾਲੀ ਦਾ ਦਿਲੋ ਸ਼ੁਕਰਾਨਾ ਕਰਾਂ...
ਸਦਾ ਲਈ ਮੇਰੀ ਜਿੰਦਗੀ ਸੁਦਾਰ ਗਈ...


" ਛੱਠ " ki hunda yaar ?:-?
 
ਜਿਸ ਦੀ ਜਿੰਦਗੀ ਮੈ ਫੂਲਾ ਦੀ ਸੇਜ ਬਣਾਈ..
ਮੈਨੂੰ ਗਲੀਆ ਦੇ ਕੱਖਾ ਵਾਗ ਲਿਤਾੜ ਗਈ..


ਛੱਡ ਜਾਣ ਵਾਲੀ ਦਾ ਦਿਲੋ ਸ਼ੁਕਰਾਨਾ ਕਰਾਂ...
ਸਦਾ ਲਈ ਮੇਰੀ ਜਿੰਦਗੀ ਸੁਦਾਰ ਗਈ...


ਤੇਰੇ ਪੀਛੋ ਆਈ ਜਿੰਦਗੀ ਦੀ ਸਹੀ ਸਮਝ ਮੈਨੂੰ
ਟੇਡੇ ਰਾਹੀ ਪਾਉਦੀ ਮੈਨੂੰ ਸਿਦੇ ਰਾਹੇ ਪਾ ਗਈ

ਚੰਗਾ ਹੋਇਆ ਗੂੰਝੀ ਸੱਟ ਮਾਰੀ ਮੇਰੇ ਦਿੱਲ ਉਤੇ..
ਆਪਣੇ ਪਰਾਇਆ ਦਾ ਫਰਕ ਦਿਖਾ ਗਈ

ਸੱਚ ਮੰਨੀ ਹਰਪ੍ਰੀਤ ਨੂੰ ਭੋਰਾ ਨੀ ਅਫਸੌਸ ਹੁਣ ...
ਭੈੜੇ ਸੁਪਨੇ ਵਾਗ ਤੂੰ ਉਹਨੇ ਵੀ ਭੁੱਲਾ ਤੀ
--Harpreet Singh Pentlia
bhawnawa jo bhi hon vadhia biaani hai
 
Top